BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਪਾਕਿਸਤਾਨ ਅਤੇ ਚੀਨ ਦੇ ਮੁਕਾਬਲੇ ਭਾਰਤ ਦੀ ਫੌਜ ਕਿੱਥੇ ਖੜ੍ਹੀ ਹੈ?
ਕੀ ਰੱਖਿਆ ਬਜਟ ਵਿੱਚ 15% ਵਾਧਾ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ? ਕੀ ਗੁਆਂਢੀ ਦੇਸ਼ਾਂ ਨਾਲ ਤਣਾਅ ਨੂੰ ਦੇਖਦੇ ਹੋਏ ਇਹ ਕਾਫ਼ੀ ਹੈ? ਮਾਹਰ ਕੀ ਕਹਿ ਰਹੇ ਹਨ?
ਡੇਰਾ ਬੱਲਾਂ ਪਹੁੰਚੇ ਪੀਐੱਮ ਮੋਦੀ, ਮਾਹਰਾਂ ਨੇ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਰਾਜਨੀਤੀ ਵਿੱਚ ਡੇਰਾਵਾਦ ਦੇ ਪ੍ਰਭਾਵ ਦੀ ਮਿਸਾਲ ਕਿਉਂ ਦੱਸਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੇਰਾ ਸਚਖੰਡ ਬੱਲਾਂ ਫੇਰੀ ਨੂੰ ਮਾਹਰ ਪੰਜਾਬ ਚੋਣਾਂ ਤੋਂ ਪਹਿਲਾਂ ਦਲਿਤ ਭਾਈਚਾਰੇ ਨੂੰ ਜੋੜਨ ਅਤੇ ਡੇਰਿਆਂ ਦੇ ਸਿਆਸੀ ਪ੍ਰਭਾਵ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖ ਰਹੇ ਹਨ।
ਕੇਂਦਰੀ ਬਜਟ 2026: ਇਨਕਮ ਟੈਕਸ ਨਿਯਮਾਂ ਬਾਰੇ ਕੀ ਐਲਾਨ ਹੋਇਆ, ਕੀ ਸਸਤਾ ਤੇ ਕੀ ਮਹਿੰਗਾ ਹੋਵੇਗਾ
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਜ਼ੋਰ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਪਿਛਲੇ ਸਾਲ 15 ਅਗਸਤ ਤੋਂ 350 ਤੋਂ ਵੱਧ ਆਰਥਿਕ ਸੁਧਾਰ ਲਾਗੂ ਕੀਤੇ ਗਏ ਹਨ...
5 ਲੋਕਾਂ ਦੀ ਆਬਾਦੀ ਵਾਲਾ ਇਹ ਆਸਟ੍ਰੇਲੀਆਈ ਸ਼ਹਿਰ ਵਿਕਣ ਜਾ ਰਿਹਾ, ਇਸ ਨੂੰ ਕੌਣ ਖਰੀਦੇਗਾ
ਵਸਨੀਕਾਂ ਦਾ ਕਹਿਣਾ ਹੈ ਕਿ ਪੰਜ ਲੋਕਾਂ ਦੀ ਆਬਾਦੀ ਵਾਲੇ ਲਿਕੋਲਾ ਦੀ ਵਿਕਰੀ ਇਸਦੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਂਦੀ ਹੈ।
ਐਪਸਟੀਨ ਫਾਈਲਾਂ ਵਿੱਚ ਪੀਐੱਮ ਮੋਦੀ ਦਾ ਨਾਮ ਆਉਣ ਦਾ ਕਾਂਗਰਸ ਵੱਲੋਂ ਕੀ ਮੁੱਦਾ ਚੁੱਕਿਆ ਜਾ ਰਿਹਾ, ਜਿਸ ਉੱਤੇ ਵਿਦੇਸ਼ ਮੰਤਰਾਲੇ ਨੇ ਦਿੱਤਾ ਜਵਾਬ
ਕਾਂਗਰਸ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਸੀ ਕਿ ਅਮਰੀਕੀ ਸੈਕਸ ਅਪਰਾਧੀ ਅਤੇ ਮਨੁੱਖੀ ਤਸਕਰ ਜੈਫਰੀ ਐਪਸਟਾਈਨ ਨਾਲ ਸਬੰਧਤ ਫਾਈਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਵੀ ਸ਼ਾਮਲ ਹੈ।
ਵੀਡੀਓ, ਫੁੱਟਬਾਲ ਦੀ 'ਕਿੱਕ' ਨਾਲ ਕਿਵੇਂ ਬਾਲ ਵਿਆਹ ਵਿਰੁੱਧ ਲੜ ਰਹੀਆਂ ਇਹ ਕੁੜੀਆਂ , Duration 9,52
ਭਾਰਤ ਵਿੱਚ ਕਰੋੜਾਂ ਕੁੜੀਆਂ ਦਾ ਗ਼ੈਰਕਾਨੂੰਨੀ ਤਰੀਕੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਪਰ ਹੁਣ ਇਨ੍ਹਾਂ ਵਿੱਚੋਂ ਕੁਝ ਖੇਡ ਜ਼ਰੀਏ ਆਪਣੀ ਜ਼ਿੰਦਗੀ ਬਦਲ ਰਹੀਆਂ ਹਨ।
ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ 'ਤੇ ਗੰਭੀਰ ਇਲਜ਼ਾਮ ਲਾਉਂਦਿਆਂ ਦਿੱਤਾ ਕਾਂਗਰਸ ਤੋਂ ਅਸਤੀਫ਼ਾ, ਜਾਣੋ ਉਨ੍ਹਾਂ ਨਾਲ ਜੁੜੇ ਅਤੀਤ ਦੇ ਪੰਜ ਵਿਵਾਦ
ਨਵਜੋਤ ਕੌਰ ਸਿੱਧੂ ਨੇ ਆਪਣੀ ਐਕਸ ਪੋਸਟ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਰੇ ਵੀ ਸਖਤ ਬਿਆਨਬਾਜ਼ੀ ਕੀਤੀ।
ਨਵੀਆਂ ਜਾਰੀ ਕੀਤੀਆਂ ਲੱਖਾਂ ਐਪਸਟੀਨ ਫ਼ਾਈਲਾਂ ਤੋਂ ਕੀ-ਕੀ ਜਾਣਕਾਰੀ ਮਿਲੀ ਹੈ, ਕਿਹੜੀਆਂ ਹਸਤੀਆਂ ਦੇ ਨਾਮ ਫਾਈਲਾਂ ਵਿੱਚ ਹਨ
ਅਮਰੀਕੀ ਨਿਆਂ ਵਿਭਾਗ ਨੇ ਲੰਘੇ ਸ਼ੁੱਕਰਵਾਰ ਮਰਹੂਮ ਜਿਨਸੀ ਅਪਰਾਧੀ ਜੈਫ਼ਰੀ ਐਪਸਟੀਨ ਨਾਲ ਸੰਬੰਧਿਤ ਤਿੰਨ ਮਿਲੀਅਨ ਸਫ਼ੇ, 1,80,000 ਤਸਵੀਰਾਂ ਅਤੇ 2,000 ਵੀਡੀਓਜ਼ ਜਨਤਕ ਤੌਰ 'ਤੇ ਜਾਰੀ ਕੀਤੇ ਹਨ।
ਸੋਨੇ ਦਾ ਰੇਟ ਅਤੇ ਕੁਆਲਿਟੀ ਕਿਵੇਂ ਤੈਅ ਹੁੰਦੀ ਹੈ, ਰੋਜ਼ ਗੋਲਡ ਅਤੇ ਵ੍ਹਾਈਟ ਗੋਲਡ ਵਿੱਚ ਕੀ ਫਰਕ ਹੈ
ਹਾਲ 'ਚ ਸੋਨੇ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨਾਲ ਲੋਕਾਂ ਵਿੱਚ ਸ਼ੱਕ ਜਿਹਾ ਪੈਦਾ ਹੋਇਆ ਹੈ ਕਿ ਕੈਰੇਟ ਕੀ ਹੁੰਦੇ ਹਨ, ਜੋ ਸੋਨੇ ਦੇ ਗਹਿਣਿਆਂ ਦੀ ਗੁਣਵੱਤਾ ਨੂੰ ਪਰਿਭਾਸ਼ਿਤ ਕਰਦੇ ਹਨ...
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼
ਆਰਥਿਕ ਸਰਵੇਖਣ 'ਚ ਯੂਰੀਆ ਦੀ ਕੀਮਤ ਵਧਾਉਣ ਅਤੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਦੀ ਸਿਫ਼ਾਰਸ਼, ਪਰ ਕਿਸਾਨਾਂ ਦੀ ਕੀ ਚਿੰਤਾ ਹੈ
ਇਸਦਾ ਮਕਸਦ ਪਿਛਲੇ ਤਿੰਨ ਦਹਾਕਿਆਂ ਤੋਂ ਖਾਦਾਂ ਦੀ ਗ਼ਲਤ ਅਤੇ ਅਸੰਤੁਲਿਤ ਵਰਤੋਂ ਨੂੰ ਠੀਕ ਕਰਨਾ ਹੈ, ਕਿਉਂਕਿ ਇਸ ਨਾਲ ਮਿੱਟੀ ਖ਼ਰਾਬ ਹੋ ਰਹੀ ਹੈ ਅਤੇ ਫ਼ਸਲ ਦੀ ਪੈਦਾਵਾਰ ਘਟ ਦੀ ਦਲੀਲ ਦਿੱਤੀ ਜਾ ਰਹੀ ਹੈ।
'ਉਸਦੇ ਕਾਰਨ ਮੇਰਾ ਰਿਸ਼ਤਾ ਨਹੀਂ ਹੋ ਰਿਹਾ ਸੀ', ਲਹਿੰਦੇ ਪੰਜਾਬ 'ਚ 'ਭੂਆ ਵੱਲੋਂ ਤਿੰਨ ਸਾਲ ਦੀ ਭਤੀਜੀ ਦੇ ਕਤਲ' ਦਾ ਕੀ ਹੈ ਮਾਮਲਾ
ਬੱਚੀ ਦੀ ਦਾਦੀ ਮੁਤਾਬਕ, ਬੱਚੀ 24 ਜਨਵਰੀ ਨੂੰ ਦੁਪਹਿਰ 3:30 ਵਜੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੀ ਸੀ ਪਰ ਅਚਾਨਕ ਗਾਇਬ ਹੋ ਗਈ।
'ਖੇਤਾਂ ਨੂੰ ਗਏ ਸੀ ਪਰ ਵਾਪਸ ਘਰ ਨਹੀਂ ਮੁੜੇ', ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੈਦ ਪੰਜਾਬੀ ਨੌਜਵਾਨਾਂ ਦੀ ਕਹਾਣੀ
ਬੀਬੀਸੀ ਉਰਦੂ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਇੱਕ ਸੂਚੀ ਮੁਤਾਬਕ 257 ਭਾਰਤੀ ਨਾਗਰਿਕ ਪਾਕਿਸਤਾਨ ਦੀ ਕੈਦ ਵਿੱਚ ਹਨ।
ਕੈਨੇਡਾ 'ਚ ਫਿਰੌਤੀ ਤੇ ਗੋਲੀਬਾਰੀ ਦੀਆਂ ਘਟਨਾਵਾਂ ਕੰਟਰੋਲ ਕਿਉਂ ਨਹੀਂ ਹੋ ਰਹੀਆਂ, ਸਰੀ ਦੀ ਮੇਅਰ ਨੇ ਐਮਰਜੈਂਸੀ ਐਲਾਨਣ ਦੀ ਮੰਗ ਕਿਉਂ ਕੀਤੀ
ਕੈਨੇਡਾ ਦੇ ਸਰੀ ਸ਼ਹਿਰ ਵਿੱਚ ਤਾਂ ਫਿਰੌਤੀ ਅਤੇ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਕਾਰਨ ਮੇਅਰ ਨੇ ਹੀ ਹੱਥ ਖੜ੍ਹੇ ਕਰ ਲਏ ਹਨ।
ਕੀ ਤੁਸੀਂ ਆਪਣੇ ਸਾਬਕਾ ਪ੍ਰੇਮੀ ਦੇ ਦੋਸਤ ਬਣੇ ਰਹਿ ਸਕਦੇ ਹੋ, ਇਨ੍ਹਾਂ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ
ਸਾਬਕਾ ਪ੍ਰੇਮੀ ਨਾਲ ਦੋਸਤੀ ਕਾਇਮ ਰੱਖਣ ਜਾਂ ਮੁੜ ਸੰਪਰਕ ਜੋੜਨ ਤੋਂ ਪਹਿਲਾਂ, ਇਹ ਚਾਰ ਸਵਾਲ ਆਪਣੇ ਆਪ ਤੋਂ ਪੁੱਛਣੇ ਜ਼ਰੂਰੀ ਹਨ...
ਕੁਝ ਲੋਕ ਬਿਮਾਰੀ ਦੀ ਲਾਗ ਨੂੰ ਤੇਜ਼ੀ ਫੈਲਾਉਂਦੇ ਹਨ, ਕਈਆਂ ਵਿੱਚ ਇੱਕ ਕਰੋੜ ਤੋਂ ਵੱਧ ਵਾਇਰਸ ਹੁੰਦੇ ਹਨ, ਇਸ ਦੇ ਕੀ ਕਾਰਨ ਹਨ
ਖੋਜ ਦੱਸਦੀ ਹੈ ਕਿ ਕੁਝ ਲੋਕਾਂ ਦੇ ਸਾਹ, ਬੋਲਣ ਦੇ ਤਰੀਕੇ, ਫੇਫੜਿਆਂ ਦੀ ਸਮਰੱਥਾ ਅਤੇ ਮਾਹੌਲ ਕਾਰਨ ਉਹ ਫਲੂ ਜਾਂ ਕੋਵਿਡ ਵਰਗੀਆਂ ਬਿਮਾਰੀਆਂ ਬਹੁਤ ਤੇਜ਼ੀ ਨਾਲ ਫੈਲਾ ਸਕਦੇ ਹਨ।
ਵੀਡੀਓ, ਭਾਰਤ ਵਿੱਚ ਰਹਿੰਦਾ ਸਿੱਦੀ ਭਾਈਚਾਰਾ, ਜੋ ਖੇਡ ਜ਼ਰੀਏ ਦੁਨੀਆਂ ਦੀ ਨਜ਼ਰ ਵਿੱਚ ਆ ਰਿਹਾ ਹੈ, Duration 5,55
ਇਸ ਭਾਈਚਾਰੇ ਦੇ ਲੋਕਾਂ ਨੂੰ ਭੇਦਭਾਵ ਵੀ ਝੱਲਣਾ ਪੈਂਦਾ ਹੈ ਪਰ ਹੁਣ ਇਨ੍ਹਾਂ ਦੀਆਂ ਕੁੜੀਆਂ ਨੇ ਬਦਲਾਅ ਲਿਆਉਣ ਦੀ ਠਾਣ ਲਈ ਹੈ...
ਰੇਜ ਰੂਮ ਕੀ ਹੁੰਦਾ, ਜਿੱਥੇ ਪੁਰਾਣੀਆਂ ਚੀਜ਼ਾਂ ਭੰਨ ਕੇ 'ਚੰਗਾ ਮਹਿਸੂਸ' ਕਰਨ ਦਾ ਦਾਅਵਾ ਕਰ ਰਹੀਆਂ ਹਨ ਔਰਤਾਂ
ਰੇਜ ਰੂਮ, ਜਿੱਥੇ ਚੀਜ਼ਾਂ ਤੋੜ ਕੇ ਗੁੱਸਾ ਕੱਢਿਆ ਜਾਂਦਾ ਹੈ, ਔਰਤਾਂ ਵਿੱਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਹਨ। ਕਈ ਔਰਤਾਂ ਖ਼ਾਸ ਸੁਰੱਖਿਆ ਕਿੱਟ ਪਾ ਕੇ ਪੁਰਾਣੀਆਂ ਚੀਜ਼ਾਂ ਨੂੰ ਹਥੌੜੇ ਨਾਲ ਤੋੜਨ ਲਈ ਪੈਸੇ ਦਿੰਦੀਆਂ ਹਨ।
ਪੰਜਾਬ ਦੇ ਇਸ ਪਿੰਡ ਦੇ ਮੁਸਲਮਾਨਾਂ ਨੂੰ ਮ੍ਰਿਤਕਾਂ ਨੂੰ ਕਬਰਿਸਤਾਨ 'ਚ ਦਫਨਾਉਣ ਜਾਣ ਲਈ ਇਜਾਜ਼ਤ ਕਿਉਂ ਲੈਣੀ ਪੈਂਦੀ ਹੈ
ਪਿੰਡ ਦੇ ਮੁਸਲਮਾਨਾਂ ਲਈ ਕਬਰਿਸਤਾਨ ਤੱਕ ਪਹੁੰਚਣ ਵਾਸਤੇ ਕੋਈ ਰਾਹ ਨਹੀਂ ਹੈ। ਇਸ ਲਈ ਜਦੋਂ ਕੋਈ ਮੌਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਕਬਰਿਸਤਾਨ ਜਾਣ ਲਈ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੇ ਪਾਣੀ ਅਤੇ ਫਸਲਾਂ ਵਿੱਚੋਂ ਲੰਘਣਾ ਪੈਂਦਾ ਹੈ।
ਭਾਰਤ ਤੇ ਯੂਰਪੀ ਸੰਘ ਵਿਚਾਲੇ ਹੋਏ ਸਮਝੌਤੇ ਨਾਲ ਇਹ ਸਭ ਹੋਵੇਗਾ ਸਸਤਾ, ਕਿਸਾਨਾਂ ਤੇ ਛੋਟੇ ਕਾਰੋਬਾਰੀਆਂ ਦਾ ਕਿਵੇਂ ਹੋਵੇਗਾ ਫਾਇਦਾ
ਇਸ ਸਮਝੌਤੇ ਦੀ ਖਾਸ ਗੱਲ ਇਹ ਹੈ ਕਿ ਮੋਟਰ ਵਾਹਨਾਂ ’ਤੇ ਜੋ ਡਿਊਟੀ ਹੁਣ 110 ਫੀਸਦ ਤੱਕ ਹੈ, ਉਸ ਨੂੰ 250,000 ਵਾਹਨਾਂ ਦੇ ਕੋਟੇ ਤਹਿਤ ਘਟਾ ਕੇ 10 ਫੀਸਦ ਕਰ ਦਿੱਤਾ ਜਾਵੇਗਾ।
ਵੀਡੀਓ, ਭਾਰਤੀ ਆਈਸ ਹਾਕੀ: ਭਾਰਤ 'ਚ ਬਰਫ਼ 'ਤੇ ਆਪਣੀ ਥਾਂ ਬਣਾਉਣ ਵਾਲੀਆਂ ਔਰਤਾਂ ਨੂੰ ਮਿਲੋ, Duration 5,07
ਹਿਮਾਲਿਆਂ ਦੀਆਂ ਔਰਤਾਂ ਨੇ ਮੁਸ਼ਕਲਾਂ ਨੂੰ ਚੁਣੌਤੀ ਦੇ ਕੇ ਰਿੰਕ 'ਤੇ ਆਪਣੀ ਥਾਂ ਬਣਾਈ ਹੈ।
ਦਰਬਾਰ ਸਾਹਿਬ ਦੀ 124 ਸਾਲ ਪੁਰਾਣੀ ਘੜੀ ਮੁੜ ਕਰਨ ਲੱਗੀ ਟਿਕ-ਟਿਕ, ਯੂਕੇ ਤੋਂ ਕਰਵਾਈ ਠੀਕ, ਕੀ ਹੈ ਇਸ ਦਾ ਇਤਿਹਾਸ
ਲਗਭਗ 100 ਸਾਲ ਪੁਰਾਣੀ ਇਤਿਹਾਸਕ ਘੜੀ ਹੁਣ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿੱਚ ਦੁਬਾਰਾ ਟਿਕ-ਟਿਕ ਕਰਨ ਲੱਗੀ ਹੈ। ‘ਕਰਜ਼ਨ ਕਲਾਕ’ ਵਜੋਂ ਜਾਣੀ ਜਾਂਦੀ ਇਹ ਘੜੀ ਕਈ ਦਹਾਕਿਆਂ ਤੋਂ 10:08 ਦੇ ਸਮੇਂ ਤੇ ਅਟਕੀ ਹੋਈ ਸੀ।










































































